16 Sep, 2024

ਤਨਵੀ ਨਾਗੀ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ, ਅਦਾਕਾਰੀ ਦੇ ਨਾਲ-ਨਾਲ ਖੂਬਸੂਰਤੀ ਲਈ ਵੀ ਹੈ ਮਸ਼ਹੂਰ

ਤਨਵੀ ਨਾਗੀ ਦਾ ਜਨਮ ਲੁਧਿਆਣਾ ‘ਚ 1995 'ਚ ਹੋਇਆ ਹੈ ਅਤੇ ਉਹ ਇੱਕ ਕਾਮਯਾਬ ਅਦਾਕਾਰਾ ਹੋਣ ਦੇ ਨਾਲ ਨਾਲ ਇੱਕ ਮਾਡਲ ਵੀ ਹਨ ।


Source: tanvi nagi

ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ‘ਵਨਸ ਅਪੋਨ ਏ ਟਾਈਮ ਇਨ ਅੰਮ੍ਰਿਤਸਰ’ ਤੋਂ ਕੀਤੀ ਸੀ ।


Source: Tanvi nagi

ਘਰ ‘ਚ ਤਨਵੀ ਤੋਂ ਇਲਾਵਾ ਉਨ੍ਹਾਂ ਦਾ ਇੱਕ ਭਰਾ ਵੀ ਹੈ।


Source: Tanvi nagi

ਤਨਵੀ ਨੇ 2019 ‘ਚ ਰੋਹਿਤ ਬਨਵੈਤ ਦੇ ਨਾਲ ਵਿਆਹ ਕਰਵਾਇਆ ਸੀ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸਨ ।


Source: Tanvi nagi

ਤਨਵੀ ਨਾਗੀ ਨੂੰ ਗਾਣੇ ਸੁਣਨ ਦੇ ਨਾਲ ਨਾਲ, ਜਿਮਨਾਸਟਿਕ, ਪੇਟਿੰਗ ਤੇ ਖਰੀਦਦਾਰੀ ਦਾ ਬਹੁਤ ਜ਼ਿਆਦਾ ਸ਼ੌਂਕ ਹੈ।


Source: Tanvi nagi

ਅਦਾਕਾਰਾ ਨੂੰ ਅਮਰਿੰਦਰ ਗਿੱਲ, ਨੁਸਰਤ ਫਤਿਹ ਅਲੀ ਖ਼ਾਨ ਦੇ ਗਾਣੇ ਸੁਣਨਾ ਬਹੁਤ ਵਧੀਆ ਲੱਗਦਾ ਹੈ।


Source: Tanvi nagi

ਅਦਾਕਾਰਾ ਦੇ ਪਿਤਾ ਵਪਾਰੀ ਹਨ, ਜਦੋਂਕਿ ਮਾਂ ਘਰੇਲੂ ਔਰਤ ਹੈ।


Source: Tanvi nagi

ਗੈਰੀ ਸੰਧੂ ਦੇ ਨਾਲ ਅਦਾਕਾਰਾ ਬਤੌਰ ਮਾਡਲ ਗੀਤ ‘ਮੇਰੇ ਬਾਰੇ’ ‘ਚ ਵੀ ਦਿਖਾਈ ਦਿੱਤੀ ਸੀ।


Source: Tanvi nagi

ਇਸ ਤੋਂ ਇਲਾਵਾ ਤਨਵੀ ਨਾਗੀ ਪ੍ਰਿੰਟ ਮੀਡੀਆ ਦੇ ਲਈ ਵੀ ਇਸ਼ਤਿਹਾਰਬਾਜ਼ੀ ਕਰ ਚੁੱਕੀ ਹੈ।


Source: Tanvi nagi

ਤਨਵੀ ਨਾਗੀ ਹਾਲ ਹੀ ‘ਚ ਅਨੀਤਾ ਦੇਵਗਨ ਦੇ ਨਾਲ ਫ਼ਿਲਮ ‘ਨੀ ਮੈਂ ਸੱਸ ਕੁੱਟਣੀ-੨’ ‘ਚ ਨਜ਼ਰ ਆਈ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ।


Source: Tanvi nagi

Say Goodbye to Fat: 10 Yoga Asanas That Transform Your Health